ਬਾਦਲ ਤੇ ਮਜੀਠੀਆ ਦੀ ਖ਼ਤਮ ਹੋਈ ਨਾਰਾਜ਼ਗੀ?
ਜਲਦ ਇਕੱਠੇ ਆਉਣਗੇ ਨਜ਼ਰ ?
ਵਿਰਸਾ ਵਲਟੋਹਾ ਦਾ ਵੱਡਾ ਬਿਆਨ !

#virsasinghvaltoha #bikrammajithia #sukhbirbadal

Virsa Singh Valtoha ਬਿਕਰਮ ਸਿੰਘ ਮਜੀਠੀਆ ਦੇ ਹੱਕ 'ਚ ਨਿਤਰੇ ਹਨ | ਉਹਨਾਂ ਨੇ ਮਜੀਠੀਆ ਦੇ ਸਮਰਥਨ 'ਚ ਪੋਸਟ ਸਾਂਝੀ ਕੀਤੀ ਹੈ | Virsa Singh Valtoha ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਕੋਈ ਵੀ ਸੱਜਣ ਸ.ਬਿਕਰਮ ਸਿੰਘ ਮਜੀਠੀਆ ਵਿਰੁੱਧ ਕਿਸੇ ਸ਼ਬਦ ਦੀ ਵਰਤੋਂ ਨਾਂ ਕਰੇ।ਆਪਸੀ ਮਤਭੇਦ ਨਿਪਟਦਿਆਂ ਦੇਰ ਨਹੀਂ ਲੱਗਦੀ ਹੁੰਦੀ।ਇਸ ਮੌਕੇ ਸਭ ਨੂੰ ਪਾਜਿਟਿਵ ਰੋਲ ਨਿਭਾਉਣਾ ਚਾਹੀਦਾ ਹੈ।ਏਕਤਾ ਵਿੱਚ ਹੀ ਸ਼ਕਤੀ ਹੈ। Virsa Singh Valtoha ਨੇ ਅੱਗੇ ਕਿਹਾ ਕਿ ਸ.ਮਜੀਠੀਆ ਨੂੰ ਵੀ ਗਿਲੇ ਸ਼ਿਕਵੇ ਭੁੱਲਕੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਲਈ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਨੀ ਚਾਹੀਦੀ ਹੈ।

#BadalMajithia #PoliticalReunion #PunjabPolitics #PoliticalStatement #VirasatValtoha #PoliticalTension #SikhPolitics #PunjabNews #PoliticalDrama #BJP #Congress #latestnews #trendingnews #updatenews #newspunjab #punjabnews #oneindiapunjabi

~PR.182~